Kisan Bill 2020 : Delhi ਤੋਂ ਆਈ ਵੱਡੀ ਖ਼ਬਰ, Prime Minister ਦਾ ਨਵਾਂ ਤੋਹਫਾ || D5 Channel Punjabi delis.kr



Kisan Bill 2020 : Delhi ਤੋਂ ਆਈ ਵੱਡੀ ਖ਼ਬਰ, Prime Minister ਦਾ ਨਵਾਂ ਤੋਹਫਾ || D5 Channel Punjabi
#KisanBill2020 #KisanAndolan #FarmersProtest #D5ChannelPunjabi
farmers protest kisan andolan
farmers protest latest news kisan bill 2020
farmer protest news latest news on farmers protest
farmers protest today farmers strike
farmers protest news today farmers protest live
farmers protest latest news

https://punjabi.newsd5.in

Subscribe us on Youtube –

https://bit.ly/3reufW8

Like us on –

https://www.facebook.com/d5channelpunjabi

11 thoughts on “Kisan Bill 2020 : Delhi ਤੋਂ ਆਈ ਵੱਡੀ ਖ਼ਬਰ, Prime Minister ਦਾ ਨਵਾਂ ਤੋਹਫਾ || D5 Channel Punjabi delis.kr”

  1. ਕਿਰਪਾ ਕਰਕੇ ਸਾਰੇ ਹੀ ਗੁਰੂ ਗਰੰਥ ਸਹਿਬ ਜੀ ਦੇ ਗਿਆਨ ਦੇ ਲੜ ਲੱਗੋ ਫਿਰ ਦੇਸ ਬਹੁਤ ਤਰੱਕੀ ਕਰੇਗਾ, ਗੁਰਾ ਦਾ ਸਭ ਨੂੰ ਸਾਝਾ ਉਪਦੇਸ ਹੈ ਸਮਝੋ ।
    ਖਤਰੀ ਬਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ।।
    ਪੰਨਾ੭੪੮ ਸਬਦ ਗੁਰੂ ਅਰਜਨ ਦੇਵ ਜੀ🙏
    ਦੁਬਿਧਾ ਮੇਟਿ ਖਿਮਾ ਗਹਿ ਰਹਹੁ।।
    ਕਰਮ ਧਰਮ ਕੀ ਸੂਲ ਨਸਹਹੁ।।
    ਪੰਨਾ੩੪੩ ਸਬਦ ਭਗਤ ਕਬੀਰ ਜੀ🙏
    ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ।।
    ਪੰਨਾ੮੧੪ ਸਬਦ ਗੁਰੂ ਅਰਜਨ ਦੇਵ ਜੀ🙏
    ਸੋਚੀਏ ਇਸ ਤਰਾ ਦੇ ਗਿਆਨ ਨੂੰ ਸਮਝਣ ਦੀ ਲੋੜ ਹੈ ਜਾ ਸਿਰਫ ਮੱਥਾ ਟੇਕਣ ਦੀ ?

  2. ਕਿਸਾਨ ਭਰਾਵੋ ਸਰਕਾਰ ਦੱਗੇਬਾਜੀ ਕਰਨ ਵਿੱਚ ਲੱਗੀ ਹੋਈ ਹੈ 👍🙏🚩 ਇਕ ਕਾਨੂੰਨ ਨੂੰ ਵਿਚਾਰ ਅਧੀਨ ਹੀ ਕਿਉ, ਦੂਜੇ ਦੋ ਕਾਲੇ ਕਾਨੂੰਨ ਕਿਉਂ ਨਹੀਂ?ਇਸ ਤੋਂ ਸਰਕਾਰ ਦੀ ਨੀਅਤ ਛੱਕੀ ਹੋ ਜਾਂਦੀ ਹੈ 🚩👍🙏

Comments are closed.